Tuesday, January 22, 2019
Home Punjab Amritsar

Amritsar

Amritsar

ਸੂਫੀ ਗਾਇਕੀ ਹੀ ਮੇਰੀ ਰੂਹ ਦੀ ਖੁਰਾਕ ਹੈ- ਗੁਰਪ੍ਰੀਤ ਵਾਰਿਸ

ਅੰਮ੍ਰਿਤਸਰ, (ਸੁਖਬੀਰ ਸਿੰਘ)- ਅੱਜਕੱਲ ਦੇ ਦੌਰ ਵਿੱਚ ਲੋਕ ਜਿੱਥੇ ਭੜਕਾਉ ਗਾਇਕੀ ਨੂੰ ਪਸੰਦ ਕਰਦੇ ਹਨ, ਉੇਥੇ ਕੁੱਝ ਗਾਇਕ ਅਜਿਹੇ ਵੀ ਹਨ, ਜੋ ਸਮਾਜ 'ਚ ਕੁੱਝ ਹੱਟ ਕੇ ਕਰਨਾ ਚਾਹੁੰਦੇ ਹਨ ਤਾਂ ਜੋ ਇਕ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ...

ਐੱਨ.ਆਰ. ਆਈ ਨੇ ਸ.ਸ.ਸ.ਸ ਹੇਰ ਦੇ ਵਿਕਾਸ ਕਾਰਜਾਂ ਲਈ ਦਿੱਤੇ 70 ਹਜ਼ਾਰ ਰੁਪਏ

ਅੰਮ੍ਰਿਤਸਰ, (ਸੁਖਬੀਰ ਸਿੰਘ)- ਸ.ਸ.ਸ.ਸ ਹੇਰ ਦੇ ਵਿਕਾਸ ਕਾਰਜਾਂ ਲਈ ਇਸੇ ਹੀ ਪਿੰਡ ਦੇ ਅਮਰੀਕਾ ਵੱਸੇ ਸ ਗੁਰਬੀਰ ਸਿੰਘ ਪੁੱਤਰ ਸ: ਗੁਰਨਾਮ ਸਿੰਘ ਨੇ ਆਪਣੇ ਸਵ ਨਾਨਾ ਸ ਕਰਤਾਰ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਪਿੰਡ ਦੇ ਸਕੂਲ 70...

ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਵੇਟ-ਲਿਫਟਿੰਗ ਟੀਮ ਨੇ ਜੀ.ਐਨ.ਡੀ.ਯੂ. ਦੀ ਅੰਤਰ-ਕਾਲਜ ਚੈਂਪੀਅਨਸ਼ਿਪ-2018...

ਅੰਮ੍ਰਿਤਸਰ, (ਸੁਖਬੀਰ ਸਿੰਘ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਵੇਟ-ਲਿਫਟਿੰਗ ਟੀਮ ਨੇ ਜੀ.ਐਨ.ਡੀ.ਯੂ. ਦੀ ਵੇਟ-ਲਿਫਟਿੰਗ ਅੰਤਰ-ਕਾਲਜ ਚੈਂਪੀਅਨਸ਼ਿਪ-2018 ਜਿੱਤ ਲਈ ਹੈ, ਜੋ ਕਿ 31 ਅਕਤੂਬਰ 2018 ਨੂੰ ਜੀ.ਐਨ.ਡੀ.ਯੂ. ਕੈਂਪਸ ਅੰਮ੍ਰਿਤਸਰ ਵਿਖੇ ਹੋਈ ਹੈ। ਬੀ.ਬੀ.ਕੇ. ਡੀ.ਏ.ਵੀ. ਕਾਲਜ ਦੀ ਟੀਮ ਨੇ...

ਸਬ-ਇੰਸਪੈਕਟਰ ਰਮਿੰਦਰਪਾਲ ਸਿੰਘ ਨੂੰ ਤਰੱਕੀ ਦਾ ਸਟਾਰ ਲਗਾਉਂਦੇ ਡੀ.ਸੀ.ਪੀ. ਜਗਮੋਹਨ ਸਿੰਘ

ਅੰਮ੍ਰਿਤਸਰ, (ਸੁਖਬੀਰ ਸਿੰਘ)- ਥਾਣਾ ਬੀ ਡਵੀਜਨ ਵਿਖੇ ਤੈਨਾਤ ਸਬ ਇੰਸਪੈਕਟਰ ਰਮਿੰਦਰਪਾਲ ਸਿੰਘ ਨੂੰ ਤਰੱਕੀ ਦੇਣ ਤੇ ਇੰਸਪੈਕਟਰ ਦਾ ਸਟਾਰ ਲਗਾਉਣ ਦੀ ਰਸਮ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ. ਸ੍ਰੀਵਾਸਤਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣਾ ਬੀ ਡਵੀਜਨ ਵਿਖੇ ਡੀ.ਸੀ.ਪੀ. ਇਸਵੈਸਟੀਗੇਸ਼ਨ ਜਗਮੋਹਨ ਸਿੰਘ...

ਫੀਜੀਓ ਥਰੈਪੀ ਰਾਹੀ ਵੀ ਦੁਨੀਆਂ ਦੀ ਹਰ ਬੀਮਾਰੀ ਦਾ ਇਲਾਜ਼ ਸੰਭਵ- ਡਾ. ਸਬਲੋਕ

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)-  ਅੱਜ ਡਾ. ਰੁਪਿੰਦਰ ਕੁਮਾਰ ਸਬਲੋਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜਕਲ ਤਕਰੀਬਨ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਬੀਮਾਰੀ ਨੇ ਆਪਣੀ ਪਕੜ ਵਿਚ ਲਿਆ ਹੋਇਆ ਹੈ। ਜਿਸ ਦੇ ਚੱਲਦੇ ਹੋਏ...

ਸੀ.ਆਈ.ਏ ਸਟਾਫ ਵੱਲੋਂ ਹਥਿਆਰਾ ਸਮੇਤ 2 ਕਾਬੂ

ਅੰਮ੍ਰਿਤਸਰ, (ਸੁਖਬੀਰ ਸਿੰਘ)- ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ. ਸ੍ਰੀਵਾਸਤਵ, ਆਈ.ਪੀ.ਐਸ, ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ. ਜਗਮੋਹਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ. ਹਰਜੀਤ ਸਿੰਘ ਧਾਰੀਵਾਲ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, ਅੰਮ੍ਰਿਤਸਰ...

ਬੱਚਿਆ ਨੂੰ ਚਾਈਨਾ ਡੋਰ ਦੀ ਬਜਾਏ ਧਾਗੇ ਵਾਲੀ ਡੋਰ ਹੀ ਖਰੀਦ ਕੇ ਦਿਉ- ਡਾ....

ਅੰਮ੍ਰਿਤਸਰ, (ਸੁਖਬੀਰ ਸਿੰਘ)- ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੀ ਇਕ ਵਿਸ਼ੇਸ ਮੀਟਿੰਗ ਮਹਿਲਾ ਵਿੰਗ ਦੀ ਪ੍ਰਧਾਨ ਡਾ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਖੰਡਵਾਲਾ ਸਥਿਤ ਉਨ੍ਹਾਂ ਦੇ ਦਫਤਰ ਵਿੱਖੇ ਹੋਏ, ਜਿਸ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੀ ਮਹਿਲਾਵਾਂ ਦੀ ਮੈਂਬਰਾਂ...

ਮਹਾਰਾਸ਼ਟਰ ਦੇ ਚੈਅਰਮੈਨ ਤੇ ਵਿਧਾਇਕ ਸ੍ਰੀ ਪ੍ਰਸ਼ਾਂਤ ਠਾਕੁਰ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ...

ਅੰਮ੍ਰਿਤਸਰ, (ਸੁਖਬੀਰ ਸਿੰਘ)- ਮਹਾਰਾਸ਼ਟਰ ਦੇ ਸੀਨੀਅਰ ਭਾਜਪਾ ਆਗੂ, ਵਿਧਾਇਕ ਅਤੇ ਮਹਾਰਾਸ਼ਟਰ ਸ਼ਹਿਰੀ ਅਤੇ ਇੰਡਸਟਰੀਅਲ ਡਿਵੈਲਪਮੈਟ ਕਾਰਪੋਰੇਸ਼ਨ ( ਸੀ ਆਈ ਡੀ ਸੀ ਓ) ਦੇ ਚੇਅਰਮੈਨ ਸ੍ਰੀ ਪ੍ਰਸ਼ਾਂਤ ਠਾਕੁਰ ਨੇ ਅਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮਥਾ...

ਖਾਲਸਾ ਹਾਕੀ ਅਕੈਡਮੀ ਦੀਆਂ 5 ਖਿਡਾਰਣਾਂ ਦੀ ਨੈਸ਼ਨਲ ਕੈਂਪ ਲਈ ਲਈ ਹੋਈ ਚੋਣ

ਅੰਮ੍ਰਿਤਸਰ, (ਸੁਖਬੀਰ ਸਿੰਘ)- ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਦਮੀ (ਲੜਕੀਆਂ) ਦੀਆਂ 5 ਖਿਡਾਰਣਾਂ ਦੀ ਲਖਨਊ ਵਿਖੇ ਹੋਣ ਜਾ ਰਹੀ ਕੌਮੀ ਹਾਕੀ ਟੀਮ ਦੀ ਚੋਣ ਲਈ ਲਗਾਏ ਜਾ ਰਹੇ ਕੈਂਪ 'ਚ ਚੁਣੀਆਂ ਗਈਆਂ ਹਨ। ਇੰਨਾਂ ਖਿਡਾਰਣਾਂ...

ਪਿੰਡ ਥਾਂਦੇ ਦੇ ਸਰਪੰਚ ਨੇ ਆਪਣੇ ਪੰਚਾਂ ਸਮੇਤ ਜਿੱਤਣ ਤੇ ਕੀਤਾ ਓਮ ਪ੍ਰਕਾਸ਼ ਸੋਨੀ...

ਅੰਮ੍ਰਿਤਸਰ, (ਸੁਖਬੀਰ ਸਿੰਘ)- ਪਿੰਡ ਥਾਂਦੇ ਦੇ ਸਰਪੰਚ ਸ੍ਰੀ ਗੁਰਵਿੰਦਰ ਸਿੰਘ  ਗੋਰਾ ਨੇ ਅੱਜ ਆਪਣੇ ਪੰਚਾਂ ਸਮੇਤ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਪੁੱਜੇ। ਇਥੇ ਦੱਸਣਯੋਗ ਹੈ ਕਿ ਉਹ ਲਗਾਤਾਰ ਦੋ ਵਾਰ ਪਿੰਡ ਦੇ ਸਰੰਪਚ ਚੁਣੇ...

MOST POPULAR

HOT NEWS

/* Retina data */ .td-main-menu-logo .td-header-logo .td-retina-data{ display:none; }