Wednesday, December 12, 2018
Home Punjab Jalandhar

Jalandhar

Jalandhar

ਪੰਜਾਬ ਦੇ ਇਹਨਾਂ ਤਿੰਨ ਸ਼ਹਿਰਾਂ ਨੂੰ ਪੀ.ਏਮ. ਮੋਦੀ ਦੇਣਗੇ ਵੱਡਾ ਤੋਹਫਾ

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਮੋਹਾਲੀ, ਪਟਿਆਲਾ ਅਤੇ ਸੰਗਰੂਰ ਸਮੇਤ ਦੇਸ਼ ਦੇ 129 ਸ਼ਹਿਰਾਂ ਨੂੰ ਇਕ ਵੱਡਾ ਤੋਹਫਾ ਦੇਣ ਜਾ ਰਹੇ ਹਨ। ਮੋਦੀ 65 ਜਿਓਗ੍ਰਾਫੀਕਲ ਇਲਾਕਿਆਂ ਦੇ 129 ਸ਼ਹਿਰਾਂ ਵਿਚ ਸਿਟੀ ਗੈਸ ਡਿਸਟ੍ਰੀਬਿਊਸ਼ਨ...

ਸਟੇਜ ਤੋਂ ਹੇਠਾਂ ਵਰਕਰਾਂ ‘ਤੇ ਡਿੱਗੇ ਬਿਕਰਮ ਮਜੀਠੀਆ

ਜਲੰਧਰ- ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ 'ਚ ਜਲੰਧਰ 'ਚ ਲਗਾਏ ਗਏ ਧਰਨੇ ਦੌਰਾਨ ਪੈਰ ਫਿਸਲਣ ਕਾਰਨ ਬਿਕਰਮ ਮਜੀਠੀਆ ਅਚਾਨਕ ਸਟੇਜ ਤੋਂ ਡਿੱਗ ਗਏ। ਦਰਅਸਲ ਬਿਕਰਮ ਮਜੀਠੀਆ ਸਟੇਜ 'ਤੇ ਧਰਨੇ ਦੌਰਾਨ ਸੰਬੋਧਨ ਕਰ ਰਹੇ ਸਨ,...

पंजाब सैंड पोर्टल बनेगा, लोग आॅनलाइन खरीद सकेंगे रेत, माइनिंग अफसर डिलीवरी कराएंगे

जालंधर. सूबे में रेत की कालाबाजारी रोकने के लिए अब बार राज्य सरकार ने नियमों में बड़े बदलाव किए हैं। नई खदानें जनवरी के अंतिम दिनों में फुल मोड पर अाने की उम्मीद है। उपभोक्ता सरकार के थोक रिजर्व प्राइस...

ਹਥਿਆਰਾਂ ਸਮੇਤ ਜਲੰਧਰੋਂ ਫੜੇ ਕਸ਼ਮੀਰੀ ਵਿਦਿਆਰਥੀਆਂ ਦੀ ਜਾਂਚ NIA ਹਵਾਲੇ

ਜਲੰਧਰ:- ਸ਼ਹਿਰ ਵਿੱਚੋਂ ਬੀਤੀ ਨੌਂ ਅਕਤੂਬਰ ਨੂੰ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਤਿੰਨ ਕਸ਼ਮੀਰੀ ਮਾਮਲਿਆਂ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ਕਰੇਗੀ। ਤਿੰਨਾਂ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਨਿੱਜੀ ਵਿੱਦਿਅਕ ਅਦਾਰੇ ਦੇ ਹੋਸਟਲ ਵਿੱਚੋਂ ਇੱਕ ਆਟੋਮੈਟਿਕ ਰਾਈਫ਼ਲ...

ਬਾਗ਼ੀ ਟਕਸਾਲੀਆਂ ਨਾਲ ਨੂੰਹ ਰਾਣੀ ਮਿਹਣੋ-ਮਿਹਣੀ..!

ਮਾਨਸਾ: ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਤੀ 'ਤੇ ਉਂਗਲ ਚੁੱਕਣ ਵਾਲੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਅੱਖਾਂ ਦਿਖਾਈਆਂ ਹਨ। ਉਨ੍ਹਾਂ ਕਿਹਾ ਹੈ ਕਿ ਕੁਝ ਨੇਤਾ ਆਪਣੀ ਮਰਿਆਦਾ...

ਜਲੰਧਰ ‘ਚ ਰੇਂਜ ਰੋਵਰ ਨੇ ਕੁਚਲਿਆ ਸਕੂਟਰ ਸਵਾਰ

ਜਲੰਧਰ: ਜਲੰਧਰ-ਫਗਵਾੜਾ ਹਾਈਵੇ 'ਤੇ ਬੀਤੀ ਰਾਤ ਤੇਜ਼ ਰਫਤਾਰ ਰੇਂਜ ਰੋਵਰ ਗੱਡੀ ਨੇ ਸਕੂਟਰ ਸਵਾਰ ਨੂੰ ਕੁਚਲ ਦਿੱਤਾ। 32 ਸਾਲ ਦੇ ਲਲਿਤ ਕਾਲੀਆ ਦੀ ਅੱਜ ਸਵੇਰੇ ਹਸਪਤਾਲ ਵਿੱਚ ਮੌਤ ਹੋ ਗਈ।ਤੇਜ਼ ਰਫਤਾਰ ਰੇਂਜ ਰੋਵਰ ਗੱਡੀ ਨੇ ਤੜਕੇ ਸਕੂਟਰ 'ਤੇ ਜਾ...

ਭਗਵੰਤ ਮਾਨ ਖਿਲਾਫ ਚੋਣ ਮੈਦਾਨ ‘ਚ ਉਤਰਨਗੇ ਸਿਮਰਨਜੀਤ ਸਿੰਘ ਮਾਨ

ਸੰਗਰੂਰ— ਇਸ ਵਾਰ ਲੋਕ ਸਭਾ ਚੋਣਾਂ 'ਚ ਸੰਗਰੂਰ ਹਲਕਾ ਕਾਫੀ ਸੁਰਖੀਆਂ 'ਚ ਰਹਿਣ ਵਾਲਾ ਹੈ। ਆਮ ਆਦਮੀ ਪਾਰਟੀ 'ਚ ਮਚੇ ਘਮਾਸਾਨ ਨੂੰ ਲੈ ਕੇ ਭਗਵੰਤ ਮਾਨ ਪਹਿਲਾਂ ਹੀ ਸੁਰਖੀਆਂ 'ਚ ਹਨ। ਹੁਣ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ...

ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਅੱਧਾ ਦਰਜਨ ਕਾਰਾਂ ਆਪਸ ‘ਚ ਟਕਰਾਈਆਂ

ਬਠਿੰਡਾ: ਪਰਾਲੀ ਦਾ ਧੂੰਆਂ ਇੱਕ ਵਾਰ ਫੇਰ ਜਾਨਲੇਵਾ ਹੋਣ ਲੱਗਾ ਹੈ। ਪਰਾਲੀ ਦੇ ਧੂੰਏ ਕਾਰਨ ਅੱਜ ਰਾਮਪੁਰਾ ਫੂਲ ਕੋਲ ਲਹਿਰਾ ਮੁਹਬੱਤ ਨੇੜੇ ਨੈਸ਼ਨਲ ਹਾਈਵੇ-7 'ਤੇ ਵੱਡਾ ਸੜਕ ਹਾਦਸਾ ਵਾਪਰਿਆ। ਪਰਾਲੀ ਦੇ ਧੂੰਏਂ ਦੀ ਸੰਘਣੀ ਚਾਦਰ ਕਾਰਨ 9 ਵਾਹਨ ਆਪਸ...

ਜਲੰਧਰ ਸੜਕ ਹਾਦਸੇ `ਚ 3 ਨੌਜਵਾਨਾਂ ਦੀ ਮੌਤ

ਅੱਜ ਵੀਰਵਾਰ ਵੱਡੇ ਤੜਕੇ ਜਲੰਧਰ-ਅੰਮ੍ਰਿਤਸਰ ਹਾਈਵੇਅ `ਤੇ ਪਠਾਨਕੋਟ ਚੌਕ ਲਾਗੇ ਇੱਕ ਟਾਟਾ-ਇੰਡੀਕਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਸ਼ਨਾਖ਼ਤ ਸੋਨੂੰ, ਨਰੇਸ਼ ਤੇ ਪਵਨ ਵਜੋਂ ਹੋਈ ਹੈ।ਕਾਰ ਵਿੱਚ ਚਾਰ ਨੌਜਵਾਨ ਸਨ...

ਖਹਿਰਾ ਨੇ ਰੋਸ ਧਰਨੇ `ਚ ਕਿਹਾ – ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ

ਨਵੰਬਰ `84 ਦੇ ਸਿੱਖ ਕਤਲੇਆਮ ਵਿਰੁੱਧ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਆਪਣੇ ਸਮਰਥਕਾਂ ਨਾਲ ਚੰਡੀਗੜ੍ਹ `ਚ ਰੋਸ ਧਰਨੇ `ਤੇ ਬੈਠੇ।ਸ੍ਰੀ ਖਹਿਰਾ ਨੇ ਆਪਣੇ ਇੱਕ ਟਵੀਟ ਰਾਹੀਂ ਆਖਿਆ ਕਿ ਉਹ ਇਹ ਸੋਚ ਕੇ...

MOST POPULAR

HOT NEWS

/* Retina data */ .td-main-menu-logo .td-header-logo .td-retina-data{ display:none; }