Sunday, February 17, 2019
Home Punjab Others News

Others News

Others News

ਐਤਕੀਂ ਅਸਲੇ ਦੀ ਛਾਂ ਹੇਠ ਹੋਣਗੀਆਂ ਪੰਚਾਇਤੀ ਚੋਣਾਂ..? ਹਥਿਆਰ ਜਮ੍ਹਾਂ ਕਰਵਾਉਣ ‘ਚ ਪੁਲਿਸ ਅਸਫ਼ਲ

ਫ਼ਿਰੋਜ਼ਪੁਰ: ਪੰਚਾਇਤੀ ਚੋਣਾਂ ਵਿੱਚ ਅਸਲੇ ਦੀ ਜ਼ੋਰ ਸ਼ੋਰ ਨਾਲ ਵਰਤੋਂ ਹੋ ਸਕਦੀ ਹੈ, ਕਿਉਂਕਿ ਬੇਹੱਦ ਨਾਜ਼ੁਕ ਚੋਣਾਂ ਤੋਂ ਪਹਿਲਾਂ ਪੁਲਿਸ ਲੋਕਾਂ ਤੋਂ ਲਾਈਸੰਸੀ ਹਥਿਆਰ ਜਮ੍ਹਾਂ ਕਰਵਾਉਣ ਵਿੱਚ ਸਫ਼ਲ ਨਹੀਂ ਸਾਬਤ ਹੋ ਰਹੀ। ਪਹਿਲੇ ਦਿਨ ਤੋਂ ਵਿਵਾਦਾਂ ਵਿੱਚ ਰਹੀਆਂ ਪੰਚਾਇਤੀ...

ਪਠਾਨਕੋਟ ‘ਚੋਂ ਮਿਲੇ 22 ਹੈਂਡ ਗ੍ਰਨੇਡ..!

ਪਠਾਨਕੋਟ: ਸ਼ਹਿਰ ਦੇ ਮੰਦਰ ਦੀ ਬਾਉਲੀ ਦੀ ਖੁਦਾਈ ਮੌਕੇ ਬੰਬਨੁਮਾ ਚੀਜ਼ ਮਿਲਣ ਦੀ ਖ਼ਬਰ ਹੈ। ਖੱਤਰੀ ਸਭਾ ਭਵਨ ਦੇ ਨੇੜੇ ਮੰਦਰ ਵਿੱਚ ਕਾਰ ਸੇਵਾ ਚੱਲ ਰਹੀ ਸੀ ਤਾਂ ਸੇਵਾਦਾਰਾਂ ਨੂੰ ਇਹ ਬੰਬਨੁਮਾ ਚੀਜ਼ਾਂ ਮਿਲੀਆਂ। ਹਾਲਾਂਕਿ, ਪੁਲਿਸ ਨੇ ਇਨ੍ਹਾਂ ਦੇ...

1984 ਸਿੱਖ ਕਤਲੇਆਮ ‘ਤੇ ‘ਆਪ’ ਵੱਲੋਂ ਵੱਡਾ ਐਕਸ਼ਨ, ਰਾਜੀਵ ਗਾਂਧੀ ਖ਼ਿਲਾਫ਼ ਮਤਾ ਪਾਸ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਧਾਨ ਸਭਾ ਵਿੱਚ 1984 ਸਿੱਖ ਕਤਲੇਆਮ ਦੇ ਮਾਮਲੇ 'ਤੇ ਰਾਜੀਵ ਗਾਂਧੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ...

ਪੰਚਾਇਤੀ ਚੋਣਾਂ: ਨਾਮਜ਼ਦਗੀ ਦੇ ਆਖਰੀ ਦਿਨ ਦੋ ਧਿਰਾਂ ‘ਚ ਝੜਪ, ਕਮਾਂਡੋ ਜ਼ਖਮੀ

ਫਿਰੋਜ਼ਪੁਰ: ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਫਿਰੋਜ਼ਪੁਰ ‘ਚ ਦੋ ਧਿਰਾਂ ‘ਚ ਝੜਪ ਹੋ ਗਈ। ਪੋਲਟੈਕਨੀਕਲ ਕਾਲਜ ਦੇ ਬਾਹਰ ਇਹ ਝੜਪ ਹੋਈ ਹੈ। ਇਸ ਝਗੜੇ ਦੌਰਾਨ ਦੋਵਾਂ ਪਾਸੋਂ ਚੱਲੀਆਂ ਇੱਟਾਂ ਕਾਰਨ ਡਿਊਟੀ ਦੇ ਰਿਹਾ ਕਮਾਂਡੋ ਦਾ ਇਕ ਜਵਾਨ ਵੀ ਗੰਭੀਰ ਤੌਰ ਤੇ...

ਬਠਿੰਡਾ ‘ਚ ਮਾਚਿਸ ਬਣਾਉਣ ਵਾਲੀ ਫੈਕਟਰੀ ‘ਚ ਜ਼ੋਰਦਾਰ ਧਮਾਕਾ, ਇਕ ਦੀ ਮੌਤ

ਬਠਿੰਡਾ: ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬਠਿੰਡਾ ਦੇ ਇੰਡਸਟਰੀਅਲ ਏਰੀਆ ‘ਚ ਮਾਚਿਸ ਬਣਾਉਣ ਵਾਲੀ ਫੈਕਟਰੀ ‘ਚ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਇਸ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।...

ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਹਿੰਸਕ ਝੜਪ, ਦੋ ਧੜਿਆਂ ‘ਚ ਖੂਨੀ ਟਕਰਾਅ

ਫ਼ਿਰੋਜ਼ਪੁਰ: ਪੰਚਾਇਤੀ ਚੋਣਾਂ ਦੇ ਚੱਲਦਿਆਂ ਪੰਜਾਬ ਭਰ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਅੱਜ ਨਾਮਜ਼ਦਗੀਆਂ ਦੇ ਤੀਸਰੇ ਦਿਨ ਕਸਬਾ ਮਮਦੋਟ ਵਿੱਚ ਦੋ ਗੁੱਟ ਆਪਸ ਵਿੱਚ ਭਿੜ ਗਏ। ਭਾਵੇਂ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿੱਚ ਅੱਜ ਨਾਮਜ਼ਦਗੀਆਂ ਦੀ ਰਫ਼ਤਾਰ ਕਾਫੀ...

ਕਤਲ ਮਾਮਲੇ ‘ਚੋਂ ਬਰੀ ਹੋਏ ਵਿਅਕਤੀ ਦੀ ਮੋਗਾ ‘ਚ ਗੋਲ਼ੀਆਂ ਮਾਰ ਕੇ ਹੱਤਿਆ

ਮੋਗਾ: ਜ਼ਿਲ੍ਹੇ ਦੇ ਕਸਬੇ ਨਿਹਾਲ ਸਿੰਘ ਵਾਲਾ ਵਿੱਚ ਦੁਕਾਨ ਤੋਂ ਘਰ ਜਾ ਰਹੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਹਮਲਾਵਰਾਂ ਨੇ ਨੌਜਵਾਨ ਨੂੰ 10 ਗੋਲ਼ੀਆਂ ਮਾਰੀਆਂ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ...

ਮੁੜ ਚਾਲੂ ਹੋਵੇਗਾ ਬਠਿੰਡਾ ਵਾਲਾ ਥਰਮਲ ਪਲਾਂਟ, ਫਿਰ ਬਣੇਗੀ ਬਿਜਲੀ, ਪਰ…

ਬਿਜਲੀ ਉਤਪਾਦ ਬੰਦ ਕਰ ਚੁੱਕੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ ਨੂੰ ਪੈਦਾ ਹੋਇਆ ਖਤਰਾ ਹੁਣ ਟਲਦਾ ਨਜ਼ਰ ਆ ਰਿਹਾ ਹੈ। ਨਵੀਂ ਸਕੀਮ ਤਹਿਤ ਹੁਣ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ‘ਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ। ਇਸ ਪਾਸੇ...

ਮੀਂਹ ਪੈਣ ਨਾਲ ਬਠਿੰਡਾ ਬਣਿਆ ‘ਸ਼ਿਮਲਾ’

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਕਈ ਥਾਂਈਂ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਾਫੀ ਕਮੀ ਆਈ ਹੈ। ਤਾਜ਼ਾ ਬਾਰਸ਼ ਕਾਰਨ ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਢਾ ਸਥਾਨ ਬਣਿਆ, ਜਿੱਥੇ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ।ਪੰਜਾਬ ਦੇ ਜ਼ਿਆਦਾਤਰ ਹਿੱਸਿਆਂ...

ਗੁਰਦੁਆਰੇ ਦੇ ਮੁੱਖ ਸੇਵਾਦਾਰ ਦਾ ਕਤਲ ਕਰ ਗਊਸ਼ਾਲਾ ਨੇੜੇ ਦੱਬੀ ਲਾਸ਼

ਬਰਨਾਲਾ: ਪਿੰਡ ਸੰਘੇੜਾ ਦੀ ਗਊਸ਼ਾਲਾ ਦੇ ਕੋਲ ਵਿਅਕਤੀ ਦੀ ਜ਼ਮੀਨ ਵਿੱਚ ਦੱਬੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਜਾਇਬ ਸਿੰਘ ਵਜੋਂ ਹੋਈ ਹੈ ਜੋ ਜਗਰਾਓਂ ਦੇ ਪਿੰਡ ਰਤਨ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸਨ, ਉਹ ਕਈ ਦਿਨਾਂ...

MOST POPULAR

HOT NEWS

/* Retina data */ .td-main-menu-logo .td-header-logo .td-retina-data{ display:none; }