Saturday, March 16, 2019
Home Sports Football

Football

Football

ਫੁੱਟਬਾਲਰ ਡਗਲਸ ਕੋਸਟਾ ਨੇ ਵਿਰੋਧੀ ਖਿਡਾਰੀ ਦੇ ਮੂੰਹ ‘ਤੇ ਥੁੱਕਿਆ

ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਮਲ ਹੋਣ ਤੋਂ ਬਾਅਦ ਮਸ਼ਹੂਰ ਹੋਇਆ ਇਟਲੀ ਦਾ ਜੁਵੈਂਟਸ ਕਲੱਬ ਇਕ ਵਾਰ ਫਿਰ ਆਪਣੇ ਖਿਡਾਰੀ ਡਗਲਸ ਕੋਸਟਾ ਦੀ ਸ਼ਰਮਨਾਕ ਹਰਕਤ ਕਾਰਨ ਚਰਚਾ ਵਿਚ ਆ ਗਿਆ ਹੈ। ਸਾਸਓਲੋ ਵਿਰੁੱਧ ਮੈਚ ਦੌਰਾਨ ਬ੍ਰਾਜ਼ੀਲ ਦੇ ਸਟਾਰ ਨੇ ਨਾ ਸਿਰਫ...

ਫੀਫਾ ਤੋਂ ਬਾਅਦ ਹੁਣ ਡੇਵਿਸ ਕੱਪ ‘ਚ ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਲਿਲੀ (ਫਰਾਂਸ)—ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿਚ ਭਿੜਨ ਤੋਂ ਬਾਅਦ ਫਰਾਂਸ ਅਤੇ ਕ੍ਰੋਏਸ਼ੀਆ ਟੈਨਿਸ ਦਾ ਵਿਸ਼ਵ ਕੱਪ ਕਹੇ ਜਾਣ ਵਾਲੇ ਡੇਵਿਸ ਕੱਪ ਦੇ ਖਿਤਾਬੀ ਮੁਕਾਬਲੇ 'ਚ ਭਿੜਨਗੇ। ਕ੍ਰੋਏਸ਼ੀਆ ਕੋਲ ਨਵੰਬਰ ਵਿਚ ਹੋਣ ਵਾਲੇ ਫਾਈਨਲ 'ਚ ਫਰਾਂਸ ਹੱਥੋਂ ਰੂਸ ਵਿਚ...

फुटबॉलर जेमी वार्डी की Wife ने करवाया न्यूड फोटोशूट, तस्वीरें देख छूटेंगे पसीने

नई दिल्लीः इंगलैंड के फुटबॉलर जेमी वार्डी की पत्नी अपने नए फोटोशूट से चर्चा में आ गई हैं। 36 साल की रैबिका ने न्यूड फोटोशूट तो करवाया ही साथ ही साथ सांप के साथ फोटोज भी खिंचवाईं।फोटोशूट में एक तस्वीर...

टैक्स फ्रॉड केस में क्रिस्टियानो रोनाल्डो को राहत, जेल जाने से बचे

दिग्गज फुटबालर क्रिस्टियानो रोनाल्डो ने स्पेन में टैक्स चोरी के मामले में 1.9 करोड़ यूरो (2.2 करोड़ डालर) का भुगतान कर मामले को सुलझा लिया है. रोनाल्डो के अभियोजक (प्रोसिक्यूटर) ने कहा कि रोनाल्डो के सलाहकारों और टैक्स अधिकारियों...

ਚੈਂਪੀਅਨਾਂ ਦਾ ਵਤਨ ਵਾਪਸੀ ‘ਤੇ ਸ਼ਾਨਦਾਰ ਸਵਾਗਤ

ਫ਼ਰਾਂਸ ਦੀ ਟੀਮ ਫੀਫਾ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਅੱਜ ਆਪਣੇ ਵਤਨ ਵਾਪਸ ਪਰਤ ਆਈ | ਇਸ ਮੌਕੇ ਹਵਾਈ ਅੱਡੇ 'ਤੇ ਵੱਡੀ ਗਿਣਤੀ 'ਚ ਲੋਕ ਆਪਣੇ ਸਟਾਰ ਖਿਡਾਰੀਆਂ ਦਾ ਸਵਾਗਤ ਕਰਨ ਲਈ ਕਾਫ਼ੀ ਉਤਸੁਕ ਸੀ | ਟੀਮ ਦੇ ਖਿਡਾਰੀਆਂ...

हार के बावजूद लुका मॉड्रिक ने जीती गोल्डन बॉल, क्रोएशियाई राष्ट्रपति ने गले लगाकर...

फ्रांस की जीत के साथ ही फीफा विश्व कप 2018 का समापन हुआ। फाइनल में क्रोएशिया को 4-2 से रौंदते हुए फ्रांस 20 साल बाद दोबारा विश्व विजेता बना। हालांकि गोल्डन बॉल का अवार्ड क्रोएशियाई कप्तान लुका मॉड्रिक के...

पेरिस से मुंबई तक जश्न में डूबे फैंस, पीएम मोदी ने इस अंदाज में...

मॉस्को से लेकर मुंबई तक फ्रांस को 2018 फुटबॉल चैंपियन बनने की बधाई मिल रही है। हाई वोल्टेज ड्रामा से भरे इस रोमांचक मुकाबले में फ्रांस ने क्रोएशिया को 4-2 से शिकस्त दी। इससे पहले उसने 1998 में अपने...

विश्वकप फाइनल आज: फ्रांस-क्रोएशिया को यहां तक लाने में उसके 5-5 खिलाड़ियों का अहम...

मॉस्को (रूस).फ्रांस और क्रोएशिया के बीच आज यहां के लुझनिकी स्टेडियम में 21वें फुटबॉल विश्वकप का फाइनल खेला जाएगा। फ्रांस ने तीसरी और क्रोएशिया ने पहली बार खिताबी मुकाबले में जगह बनाई है। दोनों टीमों को यहां तक लाने में उनके...

ਫੀਫਾ ਵਰਲਡ ਕੱਪ 2018 : ਜਿੱਤ ਨਾਲ ਵਿਦਾਇਗੀ ਲੈਣ ਲਈ ਆਪਸ ‘ਚ ਭਿੜਣਗੇ ਇੰਗਲੈਂਡ...

ਇੰਗਲੈਂਡ ਫ਼ੁੱਟਬਾਲ ਟੀਮ ਦੇ ਮੈਨੇਜਰ ਗ੍ਰੈਥ ਸਾਊਥਗੇਟ ਨੇ ਮੰਨਿਆ ਕਿ ਕੋਈ ਵੀ ਟੀਮ ਵਿਸ਼ਵ ਕੱਪ ਚ ਤੀਜੇ ਦਰਜੇ ਦਾ ਮੈਚ ਨਹੀਂ ਖੇਡਣਾ ਚਾਹੁੰਦੀ ਪਰੰਤੂ ਬੈਲਜ਼ੀਅਮ ਨੂੰ ਹਰਾ ਕੇ ਉਹ ਵਿਸ਼ਵ ਕੱਪ ਤੋਂ ਜਿੱਤ ਦੇ ਨਾਲ ਵਿਦਾਇਗੀ ਲੈਣਾ ਚਾਹੁੰਦੇ ਹਨ।...

ਪੈਨਲਟੀ ਸ਼ੂਟਆਊਟ ‘ਚ ਕ੍ਰੋਏਸ਼ੀਆ ਨੇ ਡੈਨਮਾਰਕ ਨੂੰ 3-2 ਨਾਲ ਹਰਾਇਆ

ਰੂਸ— ਫੀਫਾ ਵਿਸ਼ਵ ਕੱਪ ਦੇ 21ਵੇਂ ਸੈਸ਼ਨ ਦੇ ਨਾਕ ਆਊਟ ਦੌਰ ਦੇ ਆਪਣੇ ਪਹਿਲੇ ਮੈਚ 'ਚ ਕ੍ਰੋਏਸ਼ੀਆ ਅਤੇ ਡੈਨਮਾਰਕ ਅੱਜ ਮੈਦਾਨ 'ਤੇ ਉਤਰੀਆਂ। ਦੋਵੇਂ ਟੀਮਾਂ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ, ਡੈਨਮਾਰਕ ਟੀਮ ਵਲੋਂ ਸ਼ੁਰੂਆਤ 'ਚ ਹੀ ਮੈਥਿਆਸ ਨੇ ਪਹਿਲੇ...

MOST POPULAR

HOT NEWS

/* Retina data */ .td-main-menu-logo .td-header-logo .td-retina-data{ display:none; }